• Home 1
  • Home 2
  • Home 3
  • Home 4
  • Home 5
  • Home 6
  • Sample Page
Punjab News 24
Advertisement
  • ਮੁੱਖ ਪੰਨਾ
  • ਪੰਜਾਬ
  • ਰਾਸ਼ਟਰੀ
    • ਹਰਿਆਣਾ
    • ਹਿਮਾਚਲ ਪ੍ਰਦੇਸ਼
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਸਿਹਤ
  • ਜੀਵਨ ਸ਼ੈਲੀ
  • ਟ੍ਰਾਈਸਿਟੀ
  • English
No Result
View All Result
  • ਮੁੱਖ ਪੰਨਾ
  • ਪੰਜਾਬ
  • ਰਾਸ਼ਟਰੀ
    • ਹਰਿਆਣਾ
    • ਹਿਮਾਚਲ ਪ੍ਰਦੇਸ਼
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਸਿਹਤ
  • ਜੀਵਨ ਸ਼ੈਲੀ
  • ਟ੍ਰਾਈਸਿਟੀ
  • English
No Result
View All Result
Punjab News 24
No Result
View All Result
Home Uncategorized

ਅੱਜ 194 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 321 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ

PN24 by PN24
March 25, 2021
in Uncategorized
0
ਅੱਜ 194 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 321 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ

ਅੱਜ ਕੋਵਿਡ-19 ਦੇ 194 ਮਰੀਜ਼ ਠੀਕ ਹੋਏ ਹਨ

0
SHARES
11
VIEWS
Share on FacebookShare on Twitter
ਐਸ.ਏ.ਐਸ ਨਗਰ, 25 ਮਾਰਚ : ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 24806 ਮਿਲੇ ਹਨ ਜਿਨ੍ਹਾਂ ਵਿੱਚੋਂ 21559 ਮਰੀਜ਼ ਠੀਕ ਹੋ ਗਏ ਅਤੇ 2829 ਕੇਸ ਐਕਟੀਵ ਹਨ । ਜਦਕਿ 418 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
               ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 194 ਮਰੀਜ਼ ਠੀਕ ਹੋਏ ਹਨ ਅਤੇ 321 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 2 ਮਰੀਜਾ ਦੀ ਮੌਤ ਹੋਈ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 18 ਕੇਸ , ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 47 ਕੇਸ , ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 3 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 24 ਕੇਸ , ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 8 ਕੇਸ, ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 7 ਕੇਸ , ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 214 ਕੇਸ ਸ਼ਾਮਲ ਹਨ।
Previous Post

Joint strategy against the gangsters in the region by the DGsP of Punjab, Haryana and Chandigarh

PN24

PN24

Leave a Reply Cancel reply

Your email address will not be published. Required fields are marked *

Browse by Category

  • English
  • Entertainment
  • Health
  • India
  • Lifestyle
  • Punjab
  • Sports
  • Tricity
  • Uncategorized
  • Videos
  • World
  • About
  • Advertise
  • Privacy & Policy
  • Contact

© 2020 Punjab News 24 Tej Info.

No Result
View All Result
  • ਮੁੱਖ ਪੰਨਾ
  • ਪੰਜਾਬ
  • ਰਾਸ਼ਟਰੀ
    • ਹਰਿਆਣਾ
    • ਹਿਮਾਚਲ ਪ੍ਰਦੇਸ਼
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਸਿਹਤ
  • ਜੀਵਨ ਸ਼ੈਲੀ
  • ਟ੍ਰਾਈਸਿਟੀ
  • English

© 2020 Punjab News 24 Tej Info.