• Home 1
  • Home 2
  • Home 3
  • Home 4
  • Home 5
  • Home 6
  • Sample Page
Punjab News 24
Advertisement
  • ਮੁੱਖ ਪੰਨਾ
  • ਪੰਜਾਬ
  • ਰਾਸ਼ਟਰੀ
    • ਹਰਿਆਣਾ
    • ਹਿਮਾਚਲ ਪ੍ਰਦੇਸ਼
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਸਿਹਤ
  • ਜੀਵਨ ਸ਼ੈਲੀ
  • ਟ੍ਰਾਈਸਿਟੀ
  • English
No Result
View All Result
  • ਮੁੱਖ ਪੰਨਾ
  • ਪੰਜਾਬ
  • ਰਾਸ਼ਟਰੀ
    • ਹਰਿਆਣਾ
    • ਹਿਮਾਚਲ ਪ੍ਰਦੇਸ਼
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਸਿਹਤ
  • ਜੀਵਨ ਸ਼ੈਲੀ
  • ਟ੍ਰਾਈਸਿਟੀ
  • English
No Result
View All Result
Punjab News 24
No Result
View All Result
Home Uncategorized

ਪੱਛੜੇ ਵਰਗਾਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਜਲਦ ਹੱਲ ਹੋਣ: ਧਰਮਸੋਤ

ਬੀ.ਸੀ. ਕਮਿਸ਼ਨ ਨੂੰ ਸੂਬੇ ਦੇ ਪੱਛੜੇ ਵਰਗਾਂ ਦੇ ਲੋਕਾਂ ਦੇ ਮਸਲੇ ਤੇਜ਼ੀ ਨਾਲ ਹੱਲ ਕਰਨ ਲਈ ਕਿਹਾ

PN24 by PN24
March 25, 2021
in Uncategorized
0
0
SHARES
8
VIEWS
Share on FacebookShare on Twitter

ਚੰਡੀਗੜ : ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬੇ ਦੇ ਪੱਛੜੇ ਵਰਗ ਦੇ ਲੋਕਾਂ ਦੀਆਂ ਵਿਭਿੰਨ ਤਰਾਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਦਾ ਹੱਲ ਜਲਦ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਉਨਾਂ ਨੂੰ ਨਿਆਂ ਮਿਲਣ ’ਚ ਦੇਰੀ ਨਾ ਹੋਵੇ।

ਅੱਜ ਇੱਥੇ ਪੰਜਾਬ ਰਾਜ ਪੱਛੜੀਆਂ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨਾਲ ਕੀਤੀ ਮੀਟਿੰਗ ਦੌਰਾਨ ਧਰਮਸੋਤ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਪੱਛੜੇ ਵਰਗਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ/ਮਸਲੇ ਤੇਜ਼ੀ ਨਾਲ ਹੱਲ ਕਰਨ ਨੂੰ ਤਰਜ਼ੀਹ ਦੇਣ। ਉਨਾਂ ਕਿਹਾ ਕਿ ਅਜੋਕੇ ਸਮੇਂ ਵੀ ਪੱਛੜੇ ਵਰਗ ਦੇ ਲੋਕਾਂ ’ਤੇ ਕਈ ਕਿਸਮ ਦੇ ਦਬਾਅ ਪਾਏ ਜਾਂਦੇ ਹਨ, ਜਿਨਾਂ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਭਾਵੇਂ ਕਾਨੂੰਨ ਆਪਣਾ ਕਾਰਜ ਸੁਚੱਜੇ ਢੰਗ ਨਾਲ ਕਰ ਰਿਹਾ ਹੈ, ਫੇਰ ਵੀ ਕਮਜ਼ੋਰ ਵਰਗਾਂ ਦੇ ਮਸਲੇ ਤਰਜ਼ੀਹੀ ਆਧਾਰ ’ਤੇ ਹੱਲ ਕਰਨੇ ਸੂਬਾ ਸਰਕਾਰ ਦੀ ਪ੍ਰਮੁੱਖਤਾ ਹੈ। ਧਰਮਸੋਤ ਨੇ ਕਮਿਸ਼ਨ ਵੱਲੋਂ ਉਠਾਏ ਹੋਰਨਾਂ ਮਸਲਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਮੀਟਿੰਗ ਵਿੱਚ ਪੰਜਾਬ ਰਾਜ ਪੱਛੜੀਆਂ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਵਣ ਸਿੰਘ ਰਾਮਗੜੀਆ, ਵਾਈਸ ਚੇਅਰਮੈਨ ਗੁਰਿੰਦਰ ਪਾਲ ਸਿੰਘ ਬਿੱਲਾ ਤੇ  ਸੁਖਵਿੰਦਰ ਸਿੰਘ, ਮੈਂਬਰ ਸੁਭਾਸ਼ ਚੌਧਰੀ, ਲੱਖਾ ਸਿੰਘ, ਹਰਮੀਤ ਸਿੰਘ ਕੰਬੋਜ,  ਸੁਰਿੰਦਰ ਸਿੰਘ ਬਿੱਟੂ, ਰਮਨ,  ਵੇਦ ਪ੍ਰਕਾਸ਼ ਆਦਿ ਹਾਜ਼ਰ ਸਨ।

Previous Post

PUNJAB CM DIGITALLY ORDERS MASS TRANSFERS OF 19905 SCHOOL TEACHERS UNDER TEACHERS TRANSFER POLICY-2019

Next Post

Allow 4 story houses to residents of Moahli : Bedi

PN24

PN24

Next Post

Allow 4 story houses to residents of Moahli : Bedi

Leave a Reply Cancel reply

Your email address will not be published. Required fields are marked *

Browse by Category

  • English
  • Entertainment
  • Health
  • India
  • Lifestyle
  • Punjab
  • Sports
  • Tricity
  • Uncategorized
  • Videos
  • World
  • About
  • Advertise
  • Privacy & Policy
  • Contact

© 2020 Punjab News 24 Tej Info.

No Result
View All Result
  • ਮੁੱਖ ਪੰਨਾ
  • ਪੰਜਾਬ
  • ਰਾਸ਼ਟਰੀ
    • ਹਰਿਆਣਾ
    • ਹਿਮਾਚਲ ਪ੍ਰਦੇਸ਼
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਸਿਹਤ
  • ਜੀਵਨ ਸ਼ੈਲੀ
  • ਟ੍ਰਾਈਸਿਟੀ
  • English

© 2020 Punjab News 24 Tej Info.